ਤਾਜ਼ੀ ਖਬਰ: ਵਾਹਿਗੁਰੂ ਜੀ ਕਿਰਪਾ ਨਾਲ ਸਾਡੀ ਕਾਨੂੰਨੀ ਟੀਮ ਨੇ ਸੁਖਪ੍ਰੀਤ ਸਿੰਘ ਨੂੰ UAPA ਕੇਸ ਵਿੱਚੋਂ ਬਰੀ ਕਰ ਦਿੱਤਾ ਹੈ।
ਸਾਡੀ ਕਾਨੂੰਨੀ ਟੀਮ ਨੇ ਪਹਿਲਾਂ ਉਸੇ ਕੇਸ ਵਿੱਚ ਜ਼ਮਾਨਤ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਸੀ।
ਤੁਹਾਡੀ ਸਹਾਇਤਾ ਦੇ ਨਾਲ ਹੀ, ਅਸੀਂ ਕਾਨੂੰਨੀ ਸਹਾਇਤਾ ਜਾਰੀ ਰੱਖ ਸਕਦੇ ਹਾਂ 🙏🏾:
19/02/2025

Comments