ਤਾਜ਼ੀ ਖਬਰ: ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡੀ ਕਾਨੂੰਨੀ ਟੀਮ ਨੇ ਸੁਖਰਾਜ ਸਿੰਘ (ਸੁਖ) ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ, ਸਤੰਬਰ 2019 ਵਿੱਚ ਦਰਜ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਉਸਨੂੰ 5 ਸਾਲ ਤੋਂ ਵੱਧ ਨਿਆਂਇਕ ਹਿਰਾਸਤ ਤੋਂ ਬਾਅਦ ਅਸਲਾ ਐਕਟ ਵਿੱਚ 2 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਸਾਡੀ ਲੀਗਲ ਟੀਮ ਸੁਖਰਾਜ ਸਿੰਘ ਖਿਲਾਫ ਚੱਲ ਰਹੇ ਹੋਰ ਕੇਸਾਂ ਦੀ ਵੀ ਪੈਰਵੀ ਕਰ ਰਹੀ ਹੈ।
ਅਸੀਂ ਤੁਹਾਡੇ ਨਿਰੰਤਰ ਸਮਰਥਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ:
੨੭/੦੨/੨੦੨੫

Comments