BREAKING NEWS: ਕੇਸ ਬਰੀ: ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲਾ ਦਰਜਾ ਸ੍ਰੀ ਵਰੁਨਦੀਪ ਚੋਪੜਾ ਵੱਲੋਂ 20 ਜੁਲਾਈ 2015 ਨੂੰ ਠਾਣਾ ਦਾਖਾ ਵਿੱਚ ਧਾਰਾ 186, 353, 120-ਬੀ ਆਈ.ਪੀ.ਸੀ ਅਧੀਨ ਦਰਜ ਕੇਸ ਵਿੱਚੋਂ Sukhjit Singh Khose, Bagicha Singh Rttakhera, Varinder Singh Khalsa, ਹਰਮਨਦੀਪ ਸਿੰਘ ਅਨੰਦਪੁਰੀ, ਬਾਬੂ ਸਿੰਘ, ਜਸਪਾਲ ਸਿੰਘ, ਸੁਰਿੰਦਰ ਸਿੰਘ, ਦਿਲਬਾਗ ਸਿੰਘ, ਕਰਤਾਰ ਸਿੰਘ, ਗੁਰਵਿੰਦਰ ਸਿੰਘ (ਜ਼ਮਾਨਤ ਉੱਤੇ) ਅੰਮ੍ਰਿਤਪਾਲ ਸਿੰਘ ( ਅਗਸਤ 2022 ਤੋਂ #UAPA ਅਧੀਨ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਨਜ਼ਰਬੰਦ) ਨੂੰ ਬਰੀ ਕਰ ਦਿੱਤਾ।
02nd September 2023
Commentaires