Baljit Singh & Varinder Singh
- Admin
- Oct 8
- 1 min read
ਤਾਜ਼ਾ ਖ਼ਬਰ: ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡੀ ਕਾਨੂੰਨੀ ਟੀਮ ਨੇ ਬਲਜੀਤ ਸਿੰਘ ਅਤੇ ਵਰਿੰਦਰ ਸਿੰਘ ਨੂੰ UAPA ਕੇਸ ਵਿੱਚ ਬਰੀ ਕਰਵਾ ਲਿਆ ਹੈ। ਹਾਲਾਂਕਿ, ਉਹਨਾਂ ਨੂੰ ਹੋਰ ਦੋਸ਼ਾਂ 'ਚ ਸਜ਼ਾ ਸੁਣਾਈ ਗਈ ਹੈ। ਦੋਵੇਂ ਪਹਿਲਾਂ ਹੀ ਜ਼ਮਾਨਤ 'ਤੇ ਰਹੇ ਹਨ ਅਤੇ ਹੁਣ ਆਜ਼ਾਦ ਹਨ।
BREAKING NEWS: With Waheguru Ji’s kirpa our legal team have secured the acquittal of Baljit Singh & Varinder Singh in an UAPA case. Whilst they were sentenced in other charges. Both were previously assisted with bail & are at liberty.
To support us:
08/10/2025 - ੦੮/੧੦/੨੦੨੫




Comments