Pargat Singh
- Admin
- 4 hours ago
- 1 min read
UPDATE: 13/08/2026
ਤਾਜ਼ਾ ਖ਼ਬਰ: ਵਾਹਿਗੁਰੂ ਜੀ ਦੀ ਕਿਰਪਾ ਸਦਕਾ, ਸਾਡੀ ਕਾਨੂੰਨੀ ਟੀਮ ਨੇ UAPA ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਪਰਗਟ ਸਿੰਘ ਦੀ ਜ਼ਮਾਨਤ ਕਰਵਾ ਲਈ ਹੈ। ਉਹ ਆਉਣ ਵਾਲੇ ਦਿਨਾਂ ਵਿੱਚ ਰਿਹਾਅ ਹੋ ਜਾਣਗੇ।
ਅਸੀਂ ਤੁਹਾਡੇ ਲਗਾਤਾਰ ਸਹਿਯੋਗ ਲਈ ਧੰਨਵਾਦੀ ਹਾਂ।
BREAKING NEWS: With Waheguru Ji’s kirpa our legal team have secured the bail of Pargat Singh from Punjab & Haryana High Court in an UAPA case. He will be released in the coming days.
We’re grateful for your continued support:




Comments