Gurjant Singh
Admin
23 hours ago
1 min read
UPDATE: 24/09/2026
ਤਾਜ਼ਾ ਖ਼ਬਰ: ਵਾਹਿਗੁਰੂ ਜੀ ਦੀ ਕਿਰਪਾ ਸਦਕਾ, ਸਾਡੀ ਕਾਨੂੰਨੀ ਟੀਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਗੁਰਜੰਟ ਸਿੰਘ ਦੀ ਜ਼ਮਾਨਤ ਕਰਵਾ ਲਈ ਹੈ।
ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਰਿਹਾਅ ਕਰ ਦਿੱਤਾ ਜਾਵੇਗਾ।
ਅਸੀਂ ਤੁਹਾਡੇ ਲਗਾਤਾਰ ਸਹਿਯੋਗ ਲਈ ਧੰਨਵਾਦੀ ਹਾਂ।
BREAKING NEWS: With Waheguru Ji’s kirpa our legal team have secured the bail of Gurjant Singh from Panjab & Haryana High Court.
He will be released in the coming days.
We’re grateful for your continued support:




Comments