Bhai Kulbir Singh
- Admin
- Jul 12, 2024
- 1 min read
Updated: 4 days ago
UPDATE: 19/08/2026
ਤਾਜ਼ਾ ਖ਼ਬਰ: ਵਾਹਿਗੁਰੂ ਜੀ ਦੀ ਕਿਰਪਾ ਸਦਕਾ, ਸਾਡੀ ਕਾਨੂੰਨੀ ਟੀਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਭਾਈ ਕੁਲਬੀਰ ਸਿੰਘ ਦੀ ਜ਼ਮਾਨਤ ਕਰਵਾ ਲਈ ਹੈ। ਉਨ੍ਹਾਂ ਨੂੰ ਜੁਲਾਈ 2019 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਮੁਕੱਦਮਾ ਚੱਲ ਰਿਹਾ ਹੈ। ਉਹ ਆਉਣ ਵਾਲੇ ਦਿਨਾਂ ਵਿੱਚ ਰਿਹਾਅ ਹੋ ਜਾਣਗੇ।
ਅਸੀਂ ਤੁਹਾਡੇ ਲਗਾਤਾਰ ਸਹਿਯੋਗ ਲਈ ਧੰਨਵਾਦੀ ਹਾਂ।
BREAKING NEWS: With Waheguru Ji’s kirpa our legal team has secured the bail of Bhai Kulbir Singh from Punjab & Haryana High Court. He was arrested in July 2019 & his trial is ongoing. He will be released in the coming days
We’re grateful for your continued support:

UPDATE: 12th July 2024
ਤਾਜ਼ਾ ਖਬਰ: ਵਾਹਿਗੁਰੂ ਜੀ ਦੀ ਕਿਰਪਾ ਸਦਕਾ, ਸਾਡੀ ਕਾਨੂੰਨੀ ਟੀਮ ਨੇ ਜਲੰਧਰ ਦੀ UAPA ਵਿਸ਼ੇਸ਼ ਅਦਾਲਤ ਤੋਂ ਭਾਈ ਕੁਲਬੀਰ ਸਿੰਘ ਦੀ ਜ਼ਮਾਨਤ ਕਰਵਾ ਲਈ ਹੈ।
ਭਾਈ ਸਾਹਿਬ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦੀ ਇੱਕ ਹੋਰ ਜ਼ਮਾਨਤ ਅਰਜ਼ੀ ਅਜੇ ਵਿਚਾਰ ਅਧੀਨ ਹੈ।
ਤੁਸੀਂ ਦਾਨ ਦੇ ਕੇ ਸਾਡੀ ਸੇਵਾ ਵਿੱਚ ਯੋਗਦਾਨ ਪਾ ਸਕਦੇ ਹੋ।
BREAKING NEWS: With Waheguru Ji’s kirpa our legal team have secured the bail of Bhai Kulbir Singh from UAPA Special Court in Jalandhar.
Bhai Sahib will not be released as he has another pending bail application.
You can support our seva by donating:




Comments