Arshad Ali - ਅਰਸ਼ਦ ਅਲੀ
- Admin
- Sep 15
- 1 min read
BREAKING NEWS: With Waheguru Ji’s kirpa our legal team have secured the bail of Arshad Ali from the Chandigarh & Harayana High Court. He will be released in the coming days.
We’re grateful for your continued support.
ਤਾਜ਼ੀ ਖ਼ਬਰ: ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡੀ ਕਾਨੂੰਨੀ ਟੀਮ ਨੇ ਚੰਡੀਗੜ੍ਹ ਅਤੇ ਹਰਿਆਣਾ ਹਾਈ ਕੋਰਟ ਤੋਂ ਅਰਸ਼ਦ ਅਲੀ ਦੀ ਜ਼ਮਾਨਤ ਕਰਵਾ ਲਈ ਹੈ। ਆਉਣ ਵਾਲੇ ਦਿਨਾਂ ਵਿੱਚ ਉਸਨੂੰ ਰਿਹਾਅ ਕਰ ਦਿੱਤਾ ਜਾਵੇਗਾ।
ਅਸੀਂ ਤੁਹਾਡੇ ਨਿਰੰਤਰ ਸਮਰਥਨ ਲਈ ਧੰਨਵਾਦੀ ਹਾਂ:
੧੫/੦੯/੨੦੨੫ - 15/09/2025




Comments