ਜਸਵਿੰਦਰ ਸਿੰਘ
- Admin
- May 28
- 1 min read
ਤਾਜ਼ੀ ਖ਼ਬਰ: ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਡੀ ਕਾਨੂੰਨੀ ਟੀਮ ਨੇ ਜਸਵਿੰਦਰ ਸਿੰਘ ਦੀ ਜ਼ਮਾਨਤ ਪ੍ਰਾਪਤ ਕਰ ਲਈ ਹੈ, ਜਿਸਨੂੰ ਆਉਣ ਵਾਲੇ ਦਿਨਾਂ ਵਿੱਚ ਜ਼ਮਾਨਤੀ ਬਾਂਡ ਭਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਵੇਗਾ।
ਅਸੀਂ ਤੁਹਾਡੇ ਸਮਰਥਨ ਨਾਲ ਹੀ ਆਪਣੀ ਪ੍ਰਤੀਨਿਧਤਾ ਜਾਰੀ ਰੱਖ ਸਕਦੇ ਹਾਂ:
੨੮/੦੫/੨੦੨੫



Comments