Shammi & Amritpal Singh
- Admin
- 3 days ago
- 1 min read
ਤਾਜ਼ਾ ਖ਼ਬਰਾਂ: ਵਾਹਿਗੁਰੂ ਜੀ ਦੀ ਕਿਰਪਾ ਨਾਲ, ਸਾਡੀ ਕਾਨੂੰਨੀ ਟੀਮ ਨੇ ਸ਼ੰਮੀ ਅਤੇ ਅੰਮ੍ਰਿਤਪਾਲ ਸਿੰਘ ਨੂੰ UAPA ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ, ਅੰਮ੍ਰਿਤਪਾਲ ਸਿੰਘ ਨੂੰ ਅਸਲਾ ਐਕਟ ਅਧੀਨ ਦੋਸ਼ੀ ਠਹਿਰਾਇਆ ਗਿਆ ਹੈ ਪਰ ਉਸਦੀ ਸਜ਼ਾ ਪੂਰੀ ਹੋ ਗਈ ਹੈ।
BREAKING NEWS: With Waheguru Ji’s kirpa, our legal team have secured the acquittal of Shammi & Amritpal Singh in all UAPA charges, Amritpal Singh has been convicted under Arms Act but completed sentence.
We’re grateful for your continued support:
11/02/2026




Comments