top of page
Search

ਸਿੱਖ ਲੀਗਲ ਅਸਿਸਟੈਂਸ ਬੋਰਡ ਅਤੇ ਪੰਜਾਬ ਲਾਇਰਜ਼ ਦੀ ਸਥਾਪਨਾ

Admin
20 minutes ago
1 min read

ਨਵੰਬਰ 2017 ਤੋਂ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨਾਲ ਹੋਈਆਂ ਬੇਇਨਸਾਫ਼ੀਆਂ ਦੇ ਮੱਦੇਨਜ਼ਰ Sikh Legal Assistance Board ਦੀ ਸਥਾਪਨਾ ਕੀਤੀ ਗਈ। ਇਹ ਜਥੇਬੰਦੀ ਪਿੱਛਲੇ ਤਕਰੀਬਨ 8 ਸਾਲਾਂ ਤੋਂ ਚੁੱਪ ਚਾਪ ਕੰਮ ਕਰ ਰਹੀ ਹੈ ਅਤੇ ਬੰਦੀ ਸਿੰਘਾਂ ਅਤੇ ਰਾਜਸੀ ਕੈਦੀਆਂ ਦੀ ਪੈਰਵਾਈ ਕਰ ਰਹੀ ਹੈ।


 ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਭਾਰਤ ਵਿੱਚ ਕਾਨੂੰਨੀ ਕੰਮ ਦੀ ਅਗਵਾਈ ਕੀਤੀ ਅਤੇ ਜ਼ਿਲ੍ਹਾ ਅਦਾਲਤਾਂ ਤੋਂ ਸੁਪਰੀਮ ਕੋਰਟ ਤੱਕ ਪੈਰਵੀ ਲਈ ‘ਪੰਜਾਬ ਲਾਇਰਜ਼’ ਦੀ ਟੀਮ ਬਣਾਈ।



੨੩/੧੧/੨੦੨੬




 
 
 

Comments


bottom of page